22ਉਹ ਦੇ ਦਾਸ ਇਸਰਾਏਲ ਲਈ ਵਿਰਾਸਤ ਵਿੱਚ। ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
23ਜਿਸ ਨੇ ਸਾਨੂੰ ਸਾਡੇ ਮਾੜੇ ਹਲਾਤਾ ਵਿੱਚ ਸਾਨੂੰ ਚੇਤੇ ਰੱਖਿਆ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
24ਅਤੇ ਸਾਨੂੰ ਸਾਡੇ ਵੈਰੀਆਂ ਤੋਂ ਛੁਡਾਇਆ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
25ਉਹ ਹਰੇਕ ਪ੍ਰਾਣੀ ਨੂੰ ਭੋਜਨ ਦਿੰਦਾ ਹੈ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
26ਅਕਾਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰੋ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।