ਜ਼ਬੂਰਾਂ 136

ਜਿਸ ਨੇ ਸਾਨੂੰ ਸਾਡੇ ਮਾੜੇ ਹਲਾਤਾ ਵਿੱਚ ਸਾਨੂੰ ਚੇਤੇ ਰੱਖਿਆ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

Psalm 136:23 (UKJV) Who remembered us in our low estate: for his mercy endures for ever:

21ਅਤੇ ਉਹਨਾਂ ਦੀ ਧਰਤੀ ਵਿਰਾਸਤ ਵਿੱਚ ਦਿੱਤੀ, ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

22ਉਹ ਦੇ ਦਾਸ ਇਸਰਾਏਲ ਲਈ ਵਿਰਾਸਤ ਵਿੱਚ। ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

23ਜਿਸ ਨੇ ਸਾਨੂੰ ਸਾਡੇ ਮਾੜੇ ਹਲਾਤਾ ਵਿੱਚ ਸਾਨੂੰ ਚੇਤੇ ਰੱਖਿਆ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

24ਅਤੇ ਸਾਨੂੰ ਸਾਡੇ ਵੈਰੀਆਂ ਤੋਂ ਛੁਡਾਇਆ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

25ਉਹ ਹਰੇਕ ਪ੍ਰਾਣੀ ਨੂੰ ਭੋਜਨ ਦਿੰਦਾ ਹੈ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.