6ਜਿਸ ਨੇ ਧਰਤੀ ਨੂੰ ਪਾਣੀਆਂ ਉੱਤੇ ਫ਼ੈਲਾਇਆ, ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
7ਜਿਸ ਨੇ ਵੱਡੀਆਂ-ਵੱਡੀਆਂ ਰੌਸ਼ਨੀਆਂ ਨੂੰ ਬਣਾਈਆਂ, ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
8ਸੂਰਜ ਦਿਨ ਉੱਤੇ ਰਾਜ ਕਰਦਾ ਹੈ; ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
9ਚੰਦ ਅਤੇ ਤਾਰੇ ਰਾਤ ਉੱਤੇ ਰਾਜ ਕਰਦੇ ਹਨ; ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
10ਉਸ ਦੇ ਲਈ ਜਿਸ ਨੇ ਮਿਸਰ ਦੇ ਪਹਿਲੌਠਿਆ ਨੂੰ ਮਾਰਿਆ ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।