ਜ਼ਬੂਰਾਂ 137

ਜਦੋਂ ਅਸੀਂ ਸੀਯੋਨ ਨੂੰ ਯਾਦ ਕੀਤਾ, ਤਾਂ ਅਸੀਂ ਬਾਬੇਲ ਦੀਆਂ ਨਦੀਆਂ ਦੇ ਕੰਢੇ ਬੈਠੇ ਅਤੇ ਰੋਏ।

Psalm 137:1 (UKJV) By the rivers of Babylon, there we sat down, yea, we wept, when we remembered Zion.

1ਜਦੋਂ ਅਸੀਂ ਸੀਯੋਨ ਨੂੰ ਯਾਦ ਕੀਤਾ, ਤਾਂ ਅਸੀਂ ਬਾਬੇਲ ਦੀਆਂ ਨਦੀਆਂ ਦੇ ਕੰਢੇ ਬੈਠੇ ਅਤੇ ਰੋਏ।

2ਉੱਥੇ ਅਸੀਂ ਪੋਪਲਰ ਦੇ ਰੁੱਖਾਂ ਉੱਤੇ ਆਪਣੇ ਸਾਜ਼ ਟੰਗ ਦਿੱਤੇ।

3ਉੱਥੇ ਸਾਨੂੰ ਕੈਦ ਕਰਨ ਵਾਲਿਆ ਨੇ ਸਾਡੇ ਕੋਲੋ ਗੀਤ, ਅਤੇ ਸਾਡੇ ਤਸੀਹੇ ਦੇਣ ਵਾਲਿਆਂ ਨੇ ਖੁਸ਼ੀ ਦੇ ਗੀਤ ਮੰਗੇ। ਉਹਨਾਂ ਨੇ ਕਿਹਾ, “ਸਾਨੂੰ ਸੀਯੋਨ ਦੇ ਗੀਤਾਂ ਵਿੱਚੋਂ ਇੱਕ ਗੀਤ ਸੁਣਾਓ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.