ਜ਼ਬੂਰਾਂ 139

ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾ, ਤੂੰ ਉੱਥੇ ਹੈ; ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਤੂੰ ਉੱਥੇ ਵੀ ਹੈ।

Psalm 139:8 (UKJV) If I ascend up into heaven, you are there: if I make my bed in hell, behold, you are there.

6ਇਹੋ ਜਿਹਾ ਗਿਆਨ ਮੇਰੇ ਲਈ ਬਹੁਤ ਹੀ ਅਦਭੁਤ ਹੈ, ਮੇਰੇ ਲਈ ਬਹੁਤ ਉੱਚਾ ਹੈ ਮੈਂ ਇਸਨੂੰ ਪ੍ਰਾਪਤ ਨਹੀਂ ਕਰ ਸਕਦਾ ਹਾਂ।

7ਮੈਂ ਤੁਹਾਡੀ ਆਤਮਾ ਤੋਂ ਕਿੱਧਰ ਜਾਵਾਂ? ਮੈਂ ਤੇਰੀ ਹਜ਼ੂਰੀ ਤੋਂ ਬਚ ਕੇ ਕਿੱਥੇ ਭੱਜ ਸਕਦਾ ਹਾਂ?

8ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾ, ਤੂੰ ਉੱਥੇ ਹੈ; ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਤੂੰ ਉੱਥੇ ਵੀ ਹੈ।

9ਜੇ ਮੈਂ ਸਵੇਰ ਦੇ ਖੰਭਾਂ ਦੀ ਸਵਾਰੀ ਕਰਦਾ ਹਾਂ, ਜੇ ਮੈਂ ਸਭ ਤੋਂ ਦੂਰ ਦੇ ਸਮੁੰਦਰਾਂ ਤੇ ਰਹਿੰਦਾ ਹਾਂ,

10ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਂਗਾ, ਅਤੇ ਤੇਰਾ ਸੱਜਾ ਹੱਥ ਮੇਰੀ ਮਦਦ ਕਰੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.