5ਪਰ ਉਹ ਉੱਥੇ ਵੱਡੇ ਡਰ ਨਾਲ ਭਰੇ ਹੋਏ ਹਨ, ਕਿਉਂਕਿ ਪਰਮੇਸ਼ਵਰ ਧਰਮੀਆਂ ਦੀ ਸੰਗਤ ਵਿੱਚ ਮੌਜੂਦ ਹੈ।
6ਤੁਸੀਂ ਕੁਕਰਮੀ ਗਰੀਬਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦੇ ਹੋ, ਪਰ ਯਾਹਵੇਹ ਉਹਨਾਂ ਦੀ ਪਨਾਹ ਹੈ।
7ਹਾਏ, ਇਸਰਾਏਲ ਲਈ ਉਹ ਮੁਕਤੀ ਸੀਯੋਨ ਤੋਂ ਆਵੇਗੀ! ਜਦੋਂ ਯਾਹਵੇਹ ਆਪਣੇ ਲੋਕਾਂ ਨੂੰ ਬਹਾਲ ਕਰੇਗਾ, ਯਾਕੋਬ ਖੁਸ਼ੀ ਮਨਾਵੇ ਅਤੇ ਇਸਰਾਏਲ ਅਨੰਦ ਹੋਵੇ!