ਜ਼ਬੂਰਾਂ 15

ਹੇ ਯਾਹਵੇਹ, ਤੇਰੇ ਪਵਿੱਤਰ ਤੰਬੂ ਵਿੱਚ ਕੌਣ ਰਹਿ ਸਕਦਾ ਹੈ? ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਾਸ ਕਰ ਸਕਦਾ ਹੈ?

Psalm 15:1 (UKJV) Lord, who shall abide in your tabernacle? who shall dwell in your holy hill?

1ਹੇ ਯਾਹਵੇਹ, ਤੇਰੇ ਪਵਿੱਤਰ ਤੰਬੂ ਵਿੱਚ ਕੌਣ ਰਹਿ ਸਕਦਾ ਹੈ? ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਾਸ ਕਰ ਸਕਦਾ ਹੈ?

2ਉਹ ਜਿਸ ਦੀ ਚਾਲ ਨਿਰਦੋਸ਼ ਹੈ, ਜੋ ਧਰਮੀ ਹੈ, ਜੋ ਆਪਣੇ ਦਿਲੋਂ ਸੱਚ ਬੋਲਦਾ ਹੈ;

3ਜਿਸ ਦੀ ਜੀਭ ਕੋਈ ਨਿੰਦਿਆ ਨਹੀਂ ਕਰਦੀ, ਜੋ ਕਿਸੇ ਗੁਆਂਢੀ ਨਾਲ ਕੋਈ ਬੁਰਾਈ ਨਹੀਂ ਕਰਦਾ, ਅਤੇ ਨਾ ਹੀ ਦੂਸਰਿਆ ਨੂੰ ਗਾਲਾਂ ਕੱਢਦਾ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.