ਜ਼ਬੂਰਾਂ 141

ਦੁਸ਼ਟਾਂ ਦੇ ਫੰਦਿਆਂ ਤੋਂ ਮੈਨੂੰ ਬਚਾ, ਉਹਨਾਂ ਫੰਦਿਆਂ ਤੋਂ ਜੋ ਉਹਨਾਂ ਨੇ ਮੇਰੇ ਲਈ ਵਿਛਾਏ ਹਨ।

Psalm 141:9 (UKJV) Keep me from the snares which they have laid for me, and the gins of the workers of iniquity.

7ਉਹ ਆਖਣਗੇ, ਜਿਵੇਂ ਕੋਈ ਹਲ ਵਾਹੁੰਦਾ ਹੈ ਅਤੇ ਧਰਤੀ ਨੂੰ ਪਾੜ ਦਿੰਦਾ ਹੈ, ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ ਦੇ ਮੂੰਹ ਵਿੱਚ ਖਿੱਲਰ ਗਈਆਂ ਹਨ।

8ਪਰ ਹੇ ਯਾਹਵੇਹ, ਮੇਰੀਆਂ ਨਜ਼ਰਾਂ ਤੇਰੇ ਉੱਤੇ ਟਿਕੀਆਂ ਹੋਈਆਂ ਹਨ, ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ, ਮੈਨੂੰ ਮੌਤ ਦੇ ਹਵਾਲੇ ਨਾ ਕਰ।

9ਦੁਸ਼ਟਾਂ ਦੇ ਫੰਦਿਆਂ ਤੋਂ ਮੈਨੂੰ ਬਚਾ, ਉਹਨਾਂ ਫੰਦਿਆਂ ਤੋਂ ਜੋ ਉਹਨਾਂ ਨੇ ਮੇਰੇ ਲਈ ਵਿਛਾਏ ਹਨ।

10ਦੁਸ਼ਟਾਂ ਨੂੰ ਆਪਣੇ ਜਾਲ ਵਿੱਚ ਫਸਣ ਦੇ, ਜਿਸ ਵੇਲੇ ਮੈਂ ਸੁਰੱਖਿਆ ਨਾਲ ਲੰਘ ਜਾਵਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.