ਜ਼ਬੂਰਾਂ 143

ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਮੇਰੀ ਜਾਨ ਦੀ ਰੱਖਿਆ ਕਰ; ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ।

Psalm 143:11 (UKJV) Restore life in me, O LORD, for your name's sake: for your righteousness' sake bring my soul out of trouble.

9ਹੇ ਯਾਹਵੇਹ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ, ਕਿਉਂਕਿ ਮੈਂ ਆਪਣੇ ਆਪ ਨੂੰ ਤੇਰੇ ਵਿੱਚ ਛੁਪਾਇਆ ਹੋਇਆ ਹੈ।

10ਮੈਨੂੰ ਤੇਰੀ ਇੱਛਾ ਪੂਰੀ ਕਰਨੀ ਸਿਖਾ, ਕਿਉਂ ਜੋ ਤੂੰ ਮੇਰਾ ਪਰਮੇਸ਼ਵਰ ਹੈ। ਤੁਹਾਡੀ ਚੰਗੀ ਆਤਮਾ ਪੱਧਰੀ ਜ਼ਮੀਨ ਤੇ ਮੇਰੀ ਅਗਵਾਈ ਕਰੇ।

11ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਮੇਰੀ ਜਾਨ ਦੀ ਰੱਖਿਆ ਕਰ; ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ।

12ਤੇਰੇ ਅਟੱਲ ਪਿਆਰ ਵਿੱਚ ਮੇਰੇ ਵੈਰੀਆਂ ਨੂੰ ਚੁੱਪ ਕਰਾ, ਮੇਰੇ ਸਾਰੇ ਦੁਸ਼ਮਣਾਂ ਨੂੰ ਨਸ਼ਟ ਕਰ, ਕਿਉਂ ਜੋ ਮੈਂ ਤੇਰਾ ਸੇਵਕ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.