ਜ਼ਬੂਰਾਂ 143

ਤੇਰੇ ਅਟੱਲ ਪਿਆਰ ਵਿੱਚ ਮੇਰੇ ਵੈਰੀਆਂ ਨੂੰ ਚੁੱਪ ਕਰਾ, ਮੇਰੇ ਸਾਰੇ ਦੁਸ਼ਮਣਾਂ ਨੂੰ ਨਸ਼ਟ ਕਰ, ਕਿਉਂ ਜੋ ਮੈਂ ਤੇਰਾ ਸੇਵਕ ਹਾਂ।

Psalm 143:12 (UKJV) And of your mercy cut off mine enemies, and destroy all them that afflict my soul: for I am your servant.

10ਮੈਨੂੰ ਤੇਰੀ ਇੱਛਾ ਪੂਰੀ ਕਰਨੀ ਸਿਖਾ, ਕਿਉਂ ਜੋ ਤੂੰ ਮੇਰਾ ਪਰਮੇਸ਼ਵਰ ਹੈ। ਤੁਹਾਡੀ ਚੰਗੀ ਆਤਮਾ ਪੱਧਰੀ ਜ਼ਮੀਨ ਤੇ ਮੇਰੀ ਅਗਵਾਈ ਕਰੇ।

11ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਮੇਰੀ ਜਾਨ ਦੀ ਰੱਖਿਆ ਕਰ; ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ।

12ਤੇਰੇ ਅਟੱਲ ਪਿਆਰ ਵਿੱਚ ਮੇਰੇ ਵੈਰੀਆਂ ਨੂੰ ਚੁੱਪ ਕਰਾ, ਮੇਰੇ ਸਾਰੇ ਦੁਸ਼ਮਣਾਂ ਨੂੰ ਨਸ਼ਟ ਕਰ, ਕਿਉਂ ਜੋ ਮੈਂ ਤੇਰਾ ਸੇਵਕ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.