3ਹੇ ਯਾਹਵੇਹ, ਮਨੁੱਖ ਕੀ ਹਨ ਜੋ ਤੁਸੀਂ ਉਹਨਾਂ ਦੀ ਦੇਖਭਾਲ ਕਰਦੇ ਹੋ, ਸਿਰਫ ਪ੍ਰਾਣੀ ਹੈ ਜੋ ਤੁਸੀਂ ਉਹਨਾਂ ਬਾਰੇ ਸੋਚਦੇ ਹੋ?
4ਉਹ ਸਾਹ ਵਾਂਗ ਹਨ; ਉਸਦੇ ਦਿਨ ਇੱਕ ਢਲ ਰਹੇ ਪਰਛਾਵੇਂ ਵਰਗੇ ਹਨ।
5ਹੇ ਯਾਹਵੇਹ, ਆਪਣੇ ਅਕਾਸ਼ ਨੂੰ ਖੋਲ੍ਹ ਕੇ ਥੱਲੇ ਆ ਜਾ; ਪਹਾੜਾਂ ਨੂੰ ਛੂਹ ਤਾਂ ਜੋ ਧੂੰਆਂ ਨਿਕਲੇ।
6ਬਿਜਲੀ ਦੀਆਂ ਲਿਸ਼ਕਾ ਭੇਜ ਅਤੇ ਦੁਸ਼ਮਣਾਂ ਨੂੰ ਖਿੰਡਾ ਦੇ; ਆਪਣੇ ਤੀਰ ਚਲਾ ਅਤੇ ਉਹਨਾਂ ਦਾ ਨਾਸ਼ ਕਰ।
7ਆਪਣਾ ਹੱਥ ਉੱਪਰੋ ਹੇਠਾਂ ਕਰ; ਮੈਨੂੰ ਬਚਾ ਅਤੇ ਮੈਨੂੰ ਛੁਡਾ, ਵੱਡੇ ਪਾਣੀਆਂ ਤੋਂ ਅਤੇ ਪਰਦੇਸੀਆਂ ਦੇ ਹੱਥੋਂ