ਜ਼ਬੂਰਾਂ 144

ਬਿਜਲੀ ਦੀਆਂ ਲਿਸ਼ਕਾ ਭੇਜ ਅਤੇ ਦੁਸ਼ਮਣਾਂ ਨੂੰ ਖਿੰਡਾ ਦੇ; ਆਪਣੇ ਤੀਰ ਚਲਾ ਅਤੇ ਉਹਨਾਂ ਦਾ ਨਾਸ਼ ਕਰ।

Psalm 144:6 (UKJV) Cast forth lightning, and scatter them: shoot out yours arrows, and destroy them.

4ਉਹ ਸਾਹ ਵਾਂਗ ਹਨ; ਉਸਦੇ ਦਿਨ ਇੱਕ ਢਲ ਰਹੇ ਪਰਛਾਵੇਂ ਵਰਗੇ ਹਨ।

5ਹੇ ਯਾਹਵੇਹ, ਆਪਣੇ ਅਕਾਸ਼ ਨੂੰ ਖੋਲ੍ਹ ਕੇ ਥੱਲੇ ਆ ਜਾ; ਪਹਾੜਾਂ ਨੂੰ ਛੂਹ ਤਾਂ ਜੋ ਧੂੰਆਂ ਨਿਕਲੇ।

6ਬਿਜਲੀ ਦੀਆਂ ਲਿਸ਼ਕਾ ਭੇਜ ਅਤੇ ਦੁਸ਼ਮਣਾਂ ਨੂੰ ਖਿੰਡਾ ਦੇ; ਆਪਣੇ ਤੀਰ ਚਲਾ ਅਤੇ ਉਹਨਾਂ ਦਾ ਨਾਸ਼ ਕਰ।

7ਆਪਣਾ ਹੱਥ ਉੱਪਰੋ ਹੇਠਾਂ ਕਰ; ਮੈਨੂੰ ਬਚਾ ਅਤੇ ਮੈਨੂੰ ਛੁਡਾ, ਵੱਡੇ ਪਾਣੀਆਂ ਤੋਂ ਅਤੇ ਪਰਦੇਸੀਆਂ ਦੇ ਹੱਥੋਂ

8ਜਿਨ੍ਹਾਂ ਦੇ ਮੂੰਹ ਝੂਠ ਨਾਲ ਭਰੇ ਹੋਏ ਹਨ, ਜਿਨ੍ਹਾਂ ਦੇ ਸੱਜੇ ਹੱਥ ਧੋਖੇ ਨਾਲ ਭਰੇ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.