ਜ਼ਬੂਰਾਂ 147

ਉਹ ਤੁਹਾਡੀਆਂ ਹੱਦਾਂ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਤੁਹਾਨੂੰ ਕਣਕ ਦੇ ਉੱਤਮ ਪਦਾਰਥ ਨਾਲ ਸੰਤੁਸ਼ਟ ਕਰਦਾ ਹੈ।

Psalm 147:14 (UKJV) He makes peace in your borders, and fills you with the finest of the wheat.

12ਹੇ ਯੇਰੂਸ਼ਲੇਮ, ਯਾਹਵੇਹ ਦੀ ਉਸਤਤ ਕਰ; ਹੇ ਸੀਯੋਨ, ਆਪਣੇ ਪਰਮੇਸ਼ਵਰ ਦੀ ਉਸਤਤ ਕਰ।

13ਉਹ ਤੁਹਾਡੇ ਦਰਵਾਜ਼ਿਆਂ ਦੀਆਂ ਪੱਟੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਤੁਹਾਡੇ ਬੱਚਿਆਂ ਨੂੰ ਅਸੀਸ ਦਿੰਦਾ ਹੈ।

14ਉਹ ਤੁਹਾਡੀਆਂ ਹੱਦਾਂ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਤੁਹਾਨੂੰ ਕਣਕ ਦੇ ਉੱਤਮ ਪਦਾਰਥ ਨਾਲ ਸੰਤੁਸ਼ਟ ਕਰਦਾ ਹੈ।

15ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ; ਉਸਦਾ ਬਚਨ ਬਹੁਤ ਤੇਜ ਦੌੜਦਾ ਹੈ।

16ਉਹ ਬਰਫ਼ ਨੂੰ ਉੱਨ ਵਾਂਗ ਅਤੇ ਕੱਕਰ ਨੂੰ ਸੁਆਹ ਵਾਂਗ ਖਿਲਾਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.