ਜ਼ਬੂਰਾਂ 148

ਯਾਹਵੇਹ ਦੀ ਉਸਤਤ ਕਰੋ। ਸਵਰਗ ਤੋਂ ਯਾਹਵੇਹ ਦੀ ਉਸਤਤ ਕਰੋ; ਉੱਪਰਲੀਆਂ ਉਚਾਈਆਂ ਵਿੱਚ ਉਸਦੀ ਉਸਤਤ ਕਰੋ।

Psalm 148:1 (UKJV) Praise all of you the LORD. Praise all of you the LORD from the heavens: praise him in the heights.

1ਯਾਹਵੇਹ ਦੀ ਉਸਤਤ ਕਰੋ। ਸਵਰਗ ਤੋਂ ਯਾਹਵੇਹ ਦੀ ਉਸਤਤ ਕਰੋ; ਉੱਪਰਲੀਆਂ ਉਚਾਈਆਂ ਵਿੱਚ ਉਸਦੀ ਉਸਤਤ ਕਰੋ।

2ਹੇ ਉਸਦੇ ਸਾਰੇ ਦੂਤੋਂ, ਉਸਦੀ ਉਸਤਤ ਕਰੋ। ਹੇ ਸਵਰਗ ਦੀਆ ਸਾਰੀਆਂ ਸੈਨਾਂ ਉਸਦੀ ਉਸਤਤ ਕਰੋ।

3ਸੂਰਜ ਅਤੇ ਚੰਦ, ਉਸਦੀ ਉਸਤਤ ਕਰੋ; ਹੇ ਸਾਰੇ ਚਮਕਦੇ ਤਾਰੇ, ਉਸਦੀ ਉਸਤਤ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.