18ਉਹ ਆਪਣਾ ਬਚਨ ਭੇਜਦਾ ਹੈ ਅਤੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ। ਉਹ ਆਪਣੀਆਂ ਹਵਾਵਾਂ ਨੂੰ ਛੱਡਦਾ ਹੈ ਅਤੇ ਪਾਣੀ ਵਗਦਾ ਹੈ।
19ਉਸ ਨੇ ਯਾਕੋਬ ਉੱਤੇ ਆਪਣਾ ਬਚਨ, ਇਸਰਾਏਲ ਉੱਤੇ ਆਪਣੇ ਕਾਨੂੰਨ ਅਤੇ ਫ਼ਰਮਾਨ ਪ੍ਰਗਟ ਕਰਦਾ ਹੈ।
20ਉਸ ਨੇ ਇਹ ਕਿਸੇ ਹੋਰ ਕੌਮ ਲਈ ਨਹੀਂ ਕੀਤਾ; ਉਹ ਉਸ ਦੇ ਨਿਯਮਾਂ ਨੂੰ ਨਹੀਂ ਜਾਣਦੇ। ਯਾਹਵੇਹ ਦੀ ਮਹਿਮਾ ਹੋਵੇ।