ਜ਼ਬੂਰਾਂ 147

ਉਸ ਨੇ ਯਾਕੋਬ ਉੱਤੇ ਆਪਣਾ ਬਚਨ, ਇਸਰਾਏਲ ਉੱਤੇ ਆਪਣੇ ਕਾਨੂੰਨ ਅਤੇ ਫ਼ਰਮਾਨ ਪ੍ਰਗਟ ਕਰਦਾ ਹੈ।

Psalm 147:19 (UKJV) He shows his word unto Jacob, his statutes and his judgments unto Israel.

17ਉਹ ਕੰਕਰਾਂ ਵਾਂਗ ਆਪਣੇ ਗੜਿਆਂ ਨੂੰ ਸੁੱਟਦਾ ਹੈ। ਉਸਦੇ ਬਰਫੀਲੇ ਧਮਾਕੇ ਨੂੰ ਕੌਣ ਸਹਿ ਸਕਦਾ ਹੈ?

18ਉਹ ਆਪਣਾ ਬਚਨ ਭੇਜਦਾ ਹੈ ਅਤੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ। ਉਹ ਆਪਣੀਆਂ ਹਵਾਵਾਂ ਨੂੰ ਛੱਡਦਾ ਹੈ ਅਤੇ ਪਾਣੀ ਵਗਦਾ ਹੈ।

19ਉਸ ਨੇ ਯਾਕੋਬ ਉੱਤੇ ਆਪਣਾ ਬਚਨ, ਇਸਰਾਏਲ ਉੱਤੇ ਆਪਣੇ ਕਾਨੂੰਨ ਅਤੇ ਫ਼ਰਮਾਨ ਪ੍ਰਗਟ ਕਰਦਾ ਹੈ।

20ਉਸ ਨੇ ਇਹ ਕਿਸੇ ਹੋਰ ਕੌਮ ਲਈ ਨਹੀਂ ਕੀਤਾ; ਉਹ ਉਸ ਦੇ ਨਿਯਮਾਂ ਨੂੰ ਨਹੀਂ ਜਾਣਦੇ। ਯਾਹਵੇਹ ਦੀ ਮਹਿਮਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.