ਜ਼ਬੂਰਾਂ 147

ਉਹ ਆਪਣਾ ਬਚਨ ਭੇਜਦਾ ਹੈ ਅਤੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ। ਉਹ ਆਪਣੀਆਂ ਹਵਾਵਾਂ ਨੂੰ ਛੱਡਦਾ ਹੈ ਅਤੇ ਪਾਣੀ ਵਗਦਾ ਹੈ।

Psalm 147:18 (UKJV) He sends out his word, and melts them: he causes his wind to blow, and the waters flow.

16ਉਹ ਬਰਫ਼ ਨੂੰ ਉੱਨ ਵਾਂਗ ਅਤੇ ਕੱਕਰ ਨੂੰ ਸੁਆਹ ਵਾਂਗ ਖਿਲਾਰਦਾ ਹੈ।

17ਉਹ ਕੰਕਰਾਂ ਵਾਂਗ ਆਪਣੇ ਗੜਿਆਂ ਨੂੰ ਸੁੱਟਦਾ ਹੈ। ਉਸਦੇ ਬਰਫੀਲੇ ਧਮਾਕੇ ਨੂੰ ਕੌਣ ਸਹਿ ਸਕਦਾ ਹੈ?

18ਉਹ ਆਪਣਾ ਬਚਨ ਭੇਜਦਾ ਹੈ ਅਤੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ। ਉਹ ਆਪਣੀਆਂ ਹਵਾਵਾਂ ਨੂੰ ਛੱਡਦਾ ਹੈ ਅਤੇ ਪਾਣੀ ਵਗਦਾ ਹੈ।

19ਉਸ ਨੇ ਯਾਕੋਬ ਉੱਤੇ ਆਪਣਾ ਬਚਨ, ਇਸਰਾਏਲ ਉੱਤੇ ਆਪਣੇ ਕਾਨੂੰਨ ਅਤੇ ਫ਼ਰਮਾਨ ਪ੍ਰਗਟ ਕਰਦਾ ਹੈ।

20ਉਸ ਨੇ ਇਹ ਕਿਸੇ ਹੋਰ ਕੌਮ ਲਈ ਨਹੀਂ ਕੀਤਾ; ਉਹ ਉਸ ਦੇ ਨਿਯਮਾਂ ਨੂੰ ਨਹੀਂ ਜਾਣਦੇ। ਯਾਹਵੇਹ ਦੀ ਮਹਿਮਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.