1ਯਾਹਵੇਹ ਦੀ ਉਸਤਤ ਕਰੋ। ਉਸਦੇ ਪਵਿੱਤਰ ਸਥਾਨ ਵਿੱਚ ਪਰਮੇਸ਼ਵਰ ਦੀ ਉਸਤਤ ਕਰੋ; ਉਸਦੇ ਸ਼ਕਤੀਸ਼ਾਲੀ ਅਕਾਸ਼ ਵਿੱਚ ਉਸਦੀ ਉਸਤਤ ਕਰੋ।
2ਉਸਦੀ ਸਮਰੱਥਾ ਦੇ ਕੰਮਾਂ ਲਈ ਉਸਦੀ ਪ੍ਰਸ਼ੰਸਾ ਕਰੋ; ਉਸਦੀ ਅਤਿਅੰਤ ਮਹਾਨਤਾ ਲਈ ਉਸਦੀ ਪ੍ਰਸ਼ੰਸਾ ਕਰੋ।
3ਤੁਰ੍ਹੀ ਵਜਾਉਣ ਦੇ ਨਾਲ ਯਾਹਵੇਹ ਦੀ ਉਸਤਤ ਕਰੋ, ਸਿਤਾਰ ਅਤੇ ਬਰਬਤ ਨਾਲ ਉਸ ਦੀ ਉਸਤਤ ਕਰੋ,