ਜ਼ਬੂਰਾਂ 150

ਉਸਦੀ ਸਮਰੱਥਾ ਦੇ ਕੰਮਾਂ ਲਈ ਉਸਦੀ ਪ੍ਰਸ਼ੰਸਾ ਕਰੋ; ਉਸਦੀ ਅਤਿਅੰਤ ਮਹਾਨਤਾ ਲਈ ਉਸਦੀ ਪ੍ਰਸ਼ੰਸਾ ਕਰੋ।

Psalm 150:2 (UKJV) Praise him for his mighty acts: praise him according to his excellent greatness.

1ਯਾਹਵੇਹ ਦੀ ਉਸਤਤ ਕਰੋ। ਉਸਦੇ ਪਵਿੱਤਰ ਸਥਾਨ ਵਿੱਚ ਪਰਮੇਸ਼ਵਰ ਦੀ ਉਸਤਤ ਕਰੋ; ਉਸਦੇ ਸ਼ਕਤੀਸ਼ਾਲੀ ਅਕਾਸ਼ ਵਿੱਚ ਉਸਦੀ ਉਸਤਤ ਕਰੋ।

2ਉਸਦੀ ਸਮਰੱਥਾ ਦੇ ਕੰਮਾਂ ਲਈ ਉਸਦੀ ਪ੍ਰਸ਼ੰਸਾ ਕਰੋ; ਉਸਦੀ ਅਤਿਅੰਤ ਮਹਾਨਤਾ ਲਈ ਉਸਦੀ ਪ੍ਰਸ਼ੰਸਾ ਕਰੋ।

3ਤੁਰ੍ਹੀ ਵਜਾਉਣ ਦੇ ਨਾਲ ਯਾਹਵੇਹ ਦੀ ਉਸਤਤ ਕਰੋ, ਸਿਤਾਰ ਅਤੇ ਬਰਬਤ ਨਾਲ ਉਸ ਦੀ ਉਸਤਤ ਕਰੋ,

4ਤਬਲੇ ਤੇ ਨੱਚਦੇ ਹੋਏ ਉਸਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਸਦੀ ਉਸਤਤ ਕਰੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.