ਜ਼ਬੂਰਾਂ 149

ਉਹਨਾਂ ਦੇ ਵਿਰੁੱਧ ਲਿਖੀ ਹੋਈ ਸਜ਼ਾ ਨੂੰ ਪੂਰਾ ਕਰਨ ਲਈ, ਇਹ ਉਸਦੇ ਸਾਰੇ ਵਫ਼ਾਦਾਰ ਲੋਕਾਂ ਦੀ ਸ਼ਾਨ ਹੈ। ਯਾਹਵੇਹ ਦੀ ਉਸਤਤ ਕਰੋ।

Psalm 149:9 (UKJV) To execute upon them the judgment written: this honour have all his saints. Praise all of you the LORD.

7ਕੌਮਾਂ ਤੋਂ ਬਦਲਾ ਲੈਣ ਅਤੇ ਲੋਕਾਂ ਨੂੰ ਸਜ਼ਾ ਦੇਣ ਲਈ,

8ਆਪਣੇ ਰਾਜਿਆਂ ਨੂੰ ਬੇੜੀਆਂ ਨਾਲ, ਅਤੇ ਉਹਨਾਂ ਦੇ ਅਹਿਲਕਾਰਾਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,

9ਉਹਨਾਂ ਦੇ ਵਿਰੁੱਧ ਲਿਖੀ ਹੋਈ ਸਜ਼ਾ ਨੂੰ ਪੂਰਾ ਕਰਨ ਲਈ, ਇਹ ਉਸਦੇ ਸਾਰੇ ਵਫ਼ਾਦਾਰ ਲੋਕਾਂ ਦੀ ਸ਼ਾਨ ਹੈ। ਯਾਹਵੇਹ ਦੀ ਉਸਤਤ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.