6ਪਰਮੇਸ਼ਵਰ ਦੀ ਉਸਤਤ ਉਹਨਾਂ ਦੇ ਮੂੰਹ ਵਿੱਚ ਹੋਵੇ ਅਤੇ ਉਹਨਾਂ ਦੇ ਹੱਥਾਂ ਵਿੱਚ ਦੋਧਾਰੀ ਤਲਵਾਰ ਹੋਵੇ।
7ਕੌਮਾਂ ਤੋਂ ਬਦਲਾ ਲੈਣ ਅਤੇ ਲੋਕਾਂ ਨੂੰ ਸਜ਼ਾ ਦੇਣ ਲਈ,
8ਆਪਣੇ ਰਾਜਿਆਂ ਨੂੰ ਬੇੜੀਆਂ ਨਾਲ, ਅਤੇ ਉਹਨਾਂ ਦੇ ਅਹਿਲਕਾਰਾਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,
9ਉਹਨਾਂ ਦੇ ਵਿਰੁੱਧ ਲਿਖੀ ਹੋਈ ਸਜ਼ਾ ਨੂੰ ਪੂਰਾ ਕਰਨ ਲਈ, ਇਹ ਉਸਦੇ ਸਾਰੇ ਵਫ਼ਾਦਾਰ ਲੋਕਾਂ ਦੀ ਸ਼ਾਨ ਹੈ। ਯਾਹਵੇਹ ਦੀ ਉਸਤਤ ਕਰੋ।