ਜ਼ਬੂਰਾਂ 17

ਮੇਰੇ ਲਈ, ਮੈਂ ਸਹੀ ਠਹਿਰਾਇਆ ਜਾਵਾਂਗਾ ਅਤੇ ਤੁਹਾਡਾ ਚਿਹਰਾ ਦੇਖਾਂਗਾ; ਜਦੋਂ ਮੈਂ ਜਾਗ ਜਾਵਾਂਗਾ, ਮੈਂ ਤੇਰਾ ਸਰੂਪ ਦੇਖ ਕੇ ਰੱਜ ਜਾਵਾਂਗਾ।

Psalm 17:15 (UKJV) As for me, I will behold your face in righteousness: I shall be satisfied, when I awake, with your likeness.

13ਹੇ ਯਾਹਵੇਹ, ਉੱਠ, ਉਹਨਾਂ ਦਾ ਸਾਹਮਣਾ ਕਰ, ਉਹਨਾਂ ਨੂੰ ਹੇਠਾਂ ਲਿਆ; ਆਪਣੀ ਤਲਵਾਰ ਨਾਲ ਮੈਨੂੰ ਦੁਸ਼ਟਾਂ ਤੋਂ ਬਚਾ।

14ਯਾਹਵੇਹ, ਆਪਣੇ ਹੱਥ ਨਾਲ ਮੈਨੂੰ ਅਜਿਹੇ ਲੋਕਾਂ ਤੋਂ ਬਚਾਓ, ਇਸ ਸੰਸਾਰ ਦੇ ਲੋਕਾਂ ਤੋਂ ਜਿਨ੍ਹਾਂ ਦਾ ਫਲ ਇਸ ਜੀਵਨ ਵਿੱਚ ਹੈ। ਜੋ ਕੁਝ ਤੁਸੀਂ ਦੁਸ਼ਟਾਂ ਲਈ ਜਮ੍ਹਾਂ ਕੀਤਾ ਹੈ ਉਹ ਉਹਨਾਂ ਦੇ ਢਿੱਡ ਭਰ ਦੇਵੇ। ਹੋ ਸਕਦਾ ਹੈ ਕਿ ਉਹਨਾਂ ਦੇ ਬੱਚੇ ਇਸ ਤੇ ਆਪਣੇ ਆਪ ਨੂੰ ਖਾਈ ਜਾਣ, ਅਤੇ ਉਹਨਾਂ ਦੇ ਛੋਟੇ ਬੱਚਿਆਂ ਲਈ ਬਚਿਆ ਹੋਇਆ ਹੋਵੇ।

15ਮੇਰੇ ਲਈ, ਮੈਂ ਸਹੀ ਠਹਿਰਾਇਆ ਜਾਵਾਂਗਾ ਅਤੇ ਤੁਹਾਡਾ ਚਿਹਰਾ ਦੇਖਾਂਗਾ; ਜਦੋਂ ਮੈਂ ਜਾਗ ਜਾਵਾਂਗਾ, ਮੈਂ ਤੇਰਾ ਸਰੂਪ ਦੇਖ ਕੇ ਰੱਜ ਜਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.