2ਮੇਰਾ ਨਿਆਂ ਤੁਹਾਡੇ ਵੱਲੋਂ ਹੋਵੇ; ਸਿਰਫ ਤੁਹਾਡੀਆਂ ਅੱਖਾਂ ਹੀ ਸੱਚ ਨੂੰ ਦੇਖ ਸਕਦੀਆ ਹਨ।
3ਭਾਵੇਂ ਤੁਸੀਂ ਮੇਰੇ ਦਿਲ ਦੀ ਜਾਂਚ ਕਰੋ, ਭਾਵੇਂ ਤੁਸੀਂ ਮੈਨੂੰ ਰਾਤ ਨੂੰ ਪਰਖਿਆ ਅਤੇ ਮੈਨੂੰ ਜਾਂਚਿਆ ਹੈ, ਤੁਸੀਂ ਦੇਖੋਗੇ ਕਿ ਮੈਂ ਕੋਈ ਬੁਰਾਈ ਦੀ ਯੋਜਨਾ ਨਹੀਂ ਬਣਾਈ ਹੈ। ਮੇਰੇ ਮੂੰਹ ਨੇ ਉਲੰਘਣਾ ਨਹੀਂ ਕੀਤੀ।
4ਭਾਵੇਂ ਲੋਕਾਂ ਨੇ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ, ਮੈਂ ਆਪਣੇ ਆਪ ਨੂੰ ਹਿੰਸਕ ਰਾਹਾਂ ਤੋਂ ਬਚਾਇਆ ਹੈ ਜੋ ਤੁਹਾਡੇ ਬੁੱਲ੍ਹਾਂ ਨੇ ਹੁਕਮ ਦਿੱਤਾ ਹੈ।
5ਮੇਰੇ ਕਦਮਾਂ ਨੇ ਤੇਰੇ ਰਾਹਾਂ ਨੂੰ ਫੜ ਲਿਆ ਹੈ; ਮੇਰੇ ਪੈਰ ਨੂੰ ਠੋਕਰ ਨਹੀਂ ਲੱਗੀ।
6ਹੇ ਮੇਰੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਕਿਉਂਕਿ ਤੂੰ ਮੈਨੂੰ ਉੱਤਰ ਦੇਵੇਗਾ। ਮੇਰੇ ਵੱਲ ਕੰਨ ਲਗਾ ਅਤੇ ਮੇਰੀ ਪ੍ਰਾਰਥਨਾ ਸੁਣ।