ਜ਼ਬੂਰਾਂ 2

ਪੁੱਤਰ ਦਾ ਸੱਚੇ ਦਿਲੋਂ ਆਦਰ ਕਰੋ, ਅਜਿਹਾ ਨਾ ਹੋਵੇ ਕਿ ਉਹ ਗੁੱਸੇ ਹੋ ਜਾਵੇ ਅਤੇ ਤੁਸੀਂ ਰਾਹ ਵਿੱਚ ਹੀ ਤਬਾਹ ਹੋ ਜਾਓ, ਕਿਉਂਕਿ ਉਸ ਦਾ ਕ੍ਰੋਧ ਇੱਕ ਪਲ ਵਿੱਚ ਹੀ ਭੜਕ ਉੱਠਦਾ ਹੈ। ਧੰਨ ਹਨ ਉਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।

Psalm 2:12 (UKJV) Kiss the Son, lest he be angry, and all of you perish from the way, when his wrath is kindled but a little. Blessed are all they that put their trust in him.

10ਹੇ ਰਾਜਿਓ, ਇਸ ਲਈ ਹੁਣ ਸਿਆਣੇ ਬਣੋ, ਹੇ ਧਰਤੀ ਦੇ ਹਾਕਮੋਂ, ਸੁਚੇਤ ਹੋ ਜਾਓ।

11ਡਰ ਨਾਲ ਯਾਹਵੇਹ ਦੀ ਸੇਵਾ ਕਰੋ ਅਤੇ ਕੰਬਦੇ ਹੋਏ ਉਸਦੇ ਰਾਜ ਦੀ ਖੁਸ਼ੀ ਮਨਾਓ।

12ਪੁੱਤਰ ਦਾ ਸੱਚੇ ਦਿਲੋਂ ਆਦਰ ਕਰੋ, ਅਜਿਹਾ ਨਾ ਹੋਵੇ ਕਿ ਉਹ ਗੁੱਸੇ ਹੋ ਜਾਵੇ ਅਤੇ ਤੁਸੀਂ ਰਾਹ ਵਿੱਚ ਹੀ ਤਬਾਹ ਹੋ ਜਾਓ, ਕਿਉਂਕਿ ਉਸ ਦਾ ਕ੍ਰੋਧ ਇੱਕ ਪਲ ਵਿੱਚ ਹੀ ਭੜਕ ਉੱਠਦਾ ਹੈ। ਧੰਨ ਹਨ ਉਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.