ਜ਼ਬੂਰਾਂ 3

ਹੇ ਯਾਹਵੇਹ, ਮੇਰੇ ਦੁਸ਼ਮਣ ਕਿੰਨੇ ਹਨ! ਕਿੰਨੇ ਹੀ ਹਨ ਜਿਹੜੇ ਮੇਰੇ ਵਿਰੁੱਧ ਖੜ੍ਹੇ ਹੋਏ ਹਨ!

Psalm 3:1 (UKJV) Lord, how are they increased that trouble me! many are they that rise up against me.

1ਹੇ ਯਾਹਵੇਹ, ਮੇਰੇ ਦੁਸ਼ਮਣ ਕਿੰਨੇ ਹਨ! ਕਿੰਨੇ ਹੀ ਹਨ ਜਿਹੜੇ ਮੇਰੇ ਵਿਰੁੱਧ ਖੜ੍ਹੇ ਹੋਏ ਹਨ!

2ਬਹੁਤੇ ਮੇਰੇ ਬਾਰੇ ਆਖਦੇ ਹਨ, “ਕਿ ਪਰਮੇਸ਼ਵਰ ਉਸ ਨੂੰ ਮੁਕਤੀ ਨਹੀਂ ਦੇਵੇਗਾ।”

3ਪਰ ਹੇ ਯਾਹਵੇਹ, ਤੁਸੀਂ ਸਦਾ ਖ਼ਤਰੇ ਵਿੱਚ ਮੇਰੀ ਢਾਲ ਹੋ, ਤੁਸੀਂ ਮੇਰੀ ਮਹਿਮਾ ਹੋ, ਤੁਸੀਂ ਮੇਰਾ ਸਿਰ ਉੱਚਾ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.