ਜ਼ਬੂਰਾਂ 2

ਮੈਂ ਯਾਹਵੇਹ ਦਾ ਹੁਕਮ ਸੁਣਾਵਾਂਗਾ ਉਸ ਨੇ ਮੈਨੂੰ ਆਖਿਆ ਹੈ, “ਕਿ ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।

Psalm 2:7 (UKJV) I will declare the decree: the LORD has said unto me, You are my Son; this day have I begotten you.

5ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਝਿੜਕੇਗਾ, ਅਤੇ ਆਪਣੇ ਗੁੱਸੇ ਦੇ ਬੋਲ ਨਾਲ ਉਹਨਾਂ ਨੂੰ ਡਰਾਉਂਦਾ ਹੈ,

6“ਆਪਣੇ ਪਵਿੱਤਰ ਸੀਯੋਨ ਪਰਬਤ ਉੱਤੇ ਮੈਂ ਆਪਣੇ ਰਾਜੇ ਨੂੰ ਵਸਾਇਆ ਹੈ।”

7ਮੈਂ ਯਾਹਵੇਹ ਦਾ ਹੁਕਮ ਸੁਣਾਵਾਂਗਾ ਉਸ ਨੇ ਮੈਨੂੰ ਆਖਿਆ ਹੈ, “ਕਿ ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।

8ਮੇਰੇ ਤੋਂ ਮੰਗੋ, ਤਾਂ ਮੈਂ ਕੌਮਾਂ ਤੇਰੀ ਮਿਰਾਸ ਲਈ, ਅਤੇ ਸਾਰੀ ਧਰਤੀ ਨੂੰ ਤੁਹਾਡੀ ਮਿਲਖ਼ ਕਰ ਦਿਆਂਗਾ।

9ਤੁਸੀਂ ਉਹਨਾਂ ਨੂੰ ਲੋਹੇ ਦੇ ਡੰਡੇ ਨਾਲ ਟੁਕੜੇ-ਟੁਕੜੇ ਕਰ ਦਿਓਗੇ, ਤੁਸੀਂ ਮਿੱਟੀ ਦੇ ਬਰਤਨ ਵਾਂਗੂੰ ਉਹਨਾਂ ਨੂੰ ਚਕਨਾ-ਚੂਰ ਕਰ ਦਿਓਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.