ਜ਼ਬੂਰਾਂ 2

ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਝਿੜਕੇਗਾ, ਅਤੇ ਆਪਣੇ ਗੁੱਸੇ ਦੇ ਬੋਲ ਨਾਲ ਉਹਨਾਂ ਨੂੰ ਡਰਾਉਂਦਾ ਹੈ,

Psalm 2:5 (UKJV) Then shall he speak unto them in his wrath, and vex them in his sore displeasure.

3“ਆਓ, ਇਹਨਾਂ ਦੀਆਂ ਜੰਜੀਰਾਂ ਨੂੰ ਤੋੜ ਦੇਈਏ, ਅਤੇ ਇਹਨਾਂ ਦੇ ਸੰਗਲਾਂ ਨੂੰ ਲਾਹ ਸੁੱਟੀਏ।”

4ਯਾਹਵੇਹ ਜਿਹੜਾ ਸਵਰਗੀ ਸਿੰਘਾਸਣ ਉੱਤੇ ਬੈਠਦਾ ਹੈ, ਉਹ ਹੱਸੇਗਾ, ਅਤੇ ਉਹ ਉਹਨਾਂ ਦਾ ਮਖੌਲ ਉਡਾਵੇਗਾ।

5ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਝਿੜਕੇਗਾ, ਅਤੇ ਆਪਣੇ ਗੁੱਸੇ ਦੇ ਬੋਲ ਨਾਲ ਉਹਨਾਂ ਨੂੰ ਡਰਾਉਂਦਾ ਹੈ,

6“ਆਪਣੇ ਪਵਿੱਤਰ ਸੀਯੋਨ ਪਰਬਤ ਉੱਤੇ ਮੈਂ ਆਪਣੇ ਰਾਜੇ ਨੂੰ ਵਸਾਇਆ ਹੈ।”

7ਮੈਂ ਯਾਹਵੇਹ ਦਾ ਹੁਕਮ ਸੁਣਾਵਾਂਗਾ ਉਸ ਨੇ ਮੈਨੂੰ ਆਖਿਆ ਹੈ, “ਕਿ ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.