ਜ਼ਬੂਰਾਂ 21

ਹੇ ਯਾਹਵੇਹ, ਰਾਜਾ ਤੇਰੀ ਤਾਕਤ ਵਿੱਚ ਖੁਸ਼ ਹੋਵੇਗਾ। ਤੇਰੀ ਜਿੱਤ ਵਿੱਚ ਉਸ ਦੀ ਖੁਸ਼ੀ ਕਿੰਨੀ ਵੱਡੀ ਹੈ!

Psalm 21:1 (UKJV) The king shall joy in your strength, O LORD; and in your salvation how greatly shall he rejoice!

1ਹੇ ਯਾਹਵੇਹ, ਰਾਜਾ ਤੇਰੀ ਤਾਕਤ ਵਿੱਚ ਖੁਸ਼ ਹੋਵੇਗਾ। ਤੇਰੀ ਜਿੱਤ ਵਿੱਚ ਉਸ ਦੀ ਖੁਸ਼ੀ ਕਿੰਨੀ ਵੱਡੀ ਹੈ!

2ਤੂੰ ਉਸ ਦੇ ਦਿਲ ਦੀ ਇੱਛਾ ਪੂਰੀ ਕਰ ਦਿੱਤੀ ਹੈ ਅਤੇ ਉਸ ਦੇ ਬੁੱਲ੍ਹਾਂ ਦੀ ਬੇਨਤੀ ਨੂੰ ਰੋਕਿਆ ਨਹੀਂ ਹੈ।

3ਤੁਸੀਂ ਉਸ ਨੂੰ ਭਰਪੂਰ ਅਸੀਸਾਂ ਦੇਣ ਲਈ ਆਏ ਹੋ ਅਤੇ ਤੁਸੀਂ ਉਸ ਦੇ ਸਿਰ ਉੱਤੇ ਸ਼ੁੱਧ ਸੋਨੇ ਦਾ ਤਾਜ ਰੱਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.