18ਉਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟਦੇ ਹਨ।
19ਹੇ ਯਾਹਵੇਹ ਪਰ ਤੂੰ, ਮੇਰੇ ਤੋਂ ਦੂਰ ਨਾ ਹੋਈ। ਤੂੰ ਮੇਰੀ ਤਾਕਤ ਹੈ; ਮੇਰੀ ਮਦਦ ਕਰਨ ਲਈ ਜਲਦੀ ਆਓ।
20ਮੈਨੂੰ ਤਲਵਾਰ ਤੋਂ ਬਚਾ, ਮੇਰੀ ਕੀਮਤੀ ਜਾਨ ਕੁੱਤਿਆਂ ਦੇ ਵੱਸ ਤੋਂ ਛੁਡਾ।
21ਮੈਨੂੰ ਸ਼ੇਰਾਂ ਦੇ ਮੂੰਹ ਤੋਂ ਬਚਾਓ; ਮੈਨੂੰ ਜੰਗਲੀ ਬਲਦਾਂ ਦੇ ਸਿੰਗਾਂ ਤੋਂ ਬਚਾ।
22ਮੈਂ ਆਪਣੇ ਲੋਕਾਂ ਨੂੰ ਤੇਰਾ ਨਾਮ ਦੱਸਾਂਗਾ; ਸਭਾ ਵਿੱਚ ਮੈਂ ਤੇਰੀ ਉਸਤਤ ਕਰਾਂਗਾ।