ਜ਼ਬੂਰਾਂ 22

ਹੇ ਯਾਹਵੇਹ ਪਰ ਤੂੰ, ਮੇਰੇ ਤੋਂ ਦੂਰ ਨਾ ਹੋਈ। ਤੂੰ ਮੇਰੀ ਤਾਕਤ ਹੈ; ਮੇਰੀ ਮਦਦ ਕਰਨ ਲਈ ਜਲਦੀ ਆਓ।

Psalm 22:19 (UKJV) But be not you far from me, O LORD: O my strength, haste you to help me.

17ਮੇਰੀਆਂ ਸਾਰੀਆਂ ਹੱਡੀਆ ਦਿਸਣ ਲੱਗ ਪਈਆ ਹਨ; ਲੋਕ ਮੈਨੂੰ ਦੇਖਦੇ ਹਨ ਅਤੇ ਖੁਸ਼ ਹੁੰਦੇ ਹਨ।

18ਉਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟਦੇ ਹਨ।

19ਹੇ ਯਾਹਵੇਹ ਪਰ ਤੂੰ, ਮੇਰੇ ਤੋਂ ਦੂਰ ਨਾ ਹੋਈ। ਤੂੰ ਮੇਰੀ ਤਾਕਤ ਹੈ; ਮੇਰੀ ਮਦਦ ਕਰਨ ਲਈ ਜਲਦੀ ਆਓ।

20ਮੈਨੂੰ ਤਲਵਾਰ ਤੋਂ ਬਚਾ, ਮੇਰੀ ਕੀਮਤੀ ਜਾਨ ਕੁੱਤਿਆਂ ਦੇ ਵੱਸ ਤੋਂ ਛੁਡਾ।

21ਮੈਨੂੰ ਸ਼ੇਰਾਂ ਦੇ ਮੂੰਹ ਤੋਂ ਬਚਾਓ; ਮੈਨੂੰ ਜੰਗਲੀ ਬਲਦਾਂ ਦੇ ਸਿੰਗਾਂ ਤੋਂ ਬਚਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.