ਜ਼ਬੂਰਾਂ 22

ਉਹ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਨਗੇ, ਇੱਕ ਅਣਜੰਮੇ ਲੋਕਾਂ ਨੂੰ ਐਲਾਨ ਕਰਨਗੇ: ਉਸਨੇ ਇਹ ਕੀਤਾ ਹੈ!

Psalm 22:31 (UKJV) They shall come, and shall declare his righteousness unto a people that shall be born, that he has done this.

29ਧਰਤੀ ਦੇ ਸਾਰੇ ਅਮੀਰ ਲੋਕ ਖਾਣਗੇ ਅਤੇ ਉਹ ਦੀ ਅਰਾਧਨਾ ਕਰਨਗੇ; ਸਾਰੇ ਜਿਹੜੇ ਮਿੱਟੀ ਵਿੱਚ ਚਲੇ ਜਾਂਦੇ ਹਨ, ਉਹ ਦੇ ਅੱਗੇ ਗੋਡੇ ਟੇਕਣਗੇ, ਉਹ ਜਿਹੜੇ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੇ।

30ਉੱਤਰਾਧਿਕਾਰੀ ਉਸ ਦੀ ਸੇਵਾ ਕਰਨਗੇ; ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਹਵੇਹ ਬਾਰੇ ਦੱਸਿਆ ਜਾਵੇਗਾ।

31ਉਹ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਨਗੇ, ਇੱਕ ਅਣਜੰਮੇ ਲੋਕਾਂ ਨੂੰ ਐਲਾਨ ਕਰਨਗੇ: ਉਸਨੇ ਇਹ ਕੀਤਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.