ਜ਼ਬੂਰਾਂ 24

ਉਹ ਜਿਸ ਦੇ ਹੱਥ ਸਾਫ਼ ਅਤੇ ਦਿਲ ਸ਼ੁੱਧ ਹੈ, ਜੋ ਮੂਰਤੀ ਵਿੱਚ ਭਰੋਸਾ ਨਹੀਂ ਰੱਖਦਾ ਤੇ ਨਾ ਹੀ ਝੂਠੇ ਦੇਵਤੇ ਦੀ ਸਹੁੰ ਖਾਂਦਾ।

Psalm 24:4 (UKJV) He that has clean hands, and a pure heart; who has not lifted up his soul unto vanity, nor sworn deceitfully.

2ਕਿਉਂਕਿ ਉਸ ਨੇ ਇਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ ਅਤੇ ਪਾਣੀਆਂ ਉੱਤੇ ਸਥਾਪਿਤ ਕੀਤੀ।

3ਕੌਣ ਯਾਹਵੇਹ ਦੇ ਪਹਾੜ ਉੱਤੇ ਚੜ੍ਹ ਸਕਦਾ ਹੈ? ਕੌਣ ਉਸ ਦੇ ਪਵਿੱਤਰ ਸਥਾਨ ਵਿੱਚ ਖੜ੍ਹਾ ਹੋ ਸਕਦਾ ਹੈ?

4ਉਹ ਜਿਸ ਦੇ ਹੱਥ ਸਾਫ਼ ਅਤੇ ਦਿਲ ਸ਼ੁੱਧ ਹੈ, ਜੋ ਮੂਰਤੀ ਵਿੱਚ ਭਰੋਸਾ ਨਹੀਂ ਰੱਖਦਾ ਤੇ ਨਾ ਹੀ ਝੂਠੇ ਦੇਵਤੇ ਦੀ ਸਹੁੰ ਖਾਂਦਾ।

5ਉਹ ਯਾਹਵੇਹ ਵੱਲੋਂ ਅਸੀਸ ਪ੍ਰਾਪਤ ਕਰਨਗੇ ਅਤੇ ਮੁਕਤੀਦਾਤਾ ਪਰਮੇਸ਼ਵਰ ਤੋਂ ਧਾਰਮਿਕਤਾ ਪ੍ਰਾਪਤ ਕਰਨਗੇ।

6ਅਜਿਹੀ ਪੀੜ੍ਹੀ ਹੈ ਜਿਹੜੀ ਉਸ ਨੂੰ ਭਾਲਦੀ ਹੈ, ਯਾਕੋਬ ਦੇ ਪਰਮੇਸ਼ਵਰ, ਜੋ ਤੇਰੇ ਦਰਸ਼ਨ ਨੂੰ ਭਾਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.