ਜ਼ਬੂਰਾਂ 25

ਖਰਿਆਈ ਅਤੇ ਨੇਕੀ ਮੇਰੀ ਰੱਖਿਆ ਕਰੇ, ਕਿਉਂਕਿ ਮੇਰੀ ਆਸ, ਯਾਹਵੇਹ ਤੇਰੇ ਵਿੱਚ ਹੈ।

Psalm 25:21 (UKJV) Let integrity and uprightness preserve me; for I wait on you.

19ਵੇਖੋ, ਮੇਰੇ ਵੈਰੀ ਕਿੰਨੇ ਸਾਰੇ ਹਨ ਅਤੇ ਉਹ ਮੇਰੇ ਨਾਲ ਬਹੁਤ ਵੈਰ ਰੱਖਦੇ ਹਨ!

20ਮੇਰੀ ਜਾਨ ਦੀ ਰਾਖੀ ਕਰ ਅਤੇ ਮੈਨੂੰ ਬਚਾ; ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂ ਜੋ ਮੈਂ ਤੇਰੀ ਸ਼ਰਨ ਲੈਂਦਾ ਹਾਂ।

21ਖਰਿਆਈ ਅਤੇ ਨੇਕੀ ਮੇਰੀ ਰੱਖਿਆ ਕਰੇ, ਕਿਉਂਕਿ ਮੇਰੀ ਆਸ, ਯਾਹਵੇਹ ਤੇਰੇ ਵਿੱਚ ਹੈ।

22ਹੇ ਪਰਮੇਸ਼ਵਰ, ਇਸਰਾਏਲ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.