ਜ਼ਬੂਰਾਂ 25

ਹੇ ਪਰਮੇਸ਼ਵਰ, ਇਸਰਾਏਲ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾ!

Psalm 25:22 (UKJV) Redeem Israel, O God, out of all his troubles.

20ਮੇਰੀ ਜਾਨ ਦੀ ਰਾਖੀ ਕਰ ਅਤੇ ਮੈਨੂੰ ਬਚਾ; ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂ ਜੋ ਮੈਂ ਤੇਰੀ ਸ਼ਰਨ ਲੈਂਦਾ ਹਾਂ।

21ਖਰਿਆਈ ਅਤੇ ਨੇਕੀ ਮੇਰੀ ਰੱਖਿਆ ਕਰੇ, ਕਿਉਂਕਿ ਮੇਰੀ ਆਸ, ਯਾਹਵੇਹ ਤੇਰੇ ਵਿੱਚ ਹੈ।

22ਹੇ ਪਰਮੇਸ਼ਵਰ, ਇਸਰਾਏਲ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.