ਜ਼ਬੂਰਾਂ 26

ਹੇ ਯਾਹਵੇਹ, ਮੈਨੂੰ ਦੋਸ਼ੀ ਨਾ ਠਹਿਰਾ, ਕਿਉਂਕਿ ਮੈਂ ਇੱਕ ਨਿਰਦੋਸ਼ ਜੀਵਨ ਬਤੀਤ ਕੀਤਾ ਹੈ; ਮੈਂ ਯਾਹਵੇਹ ਵਿੱਚ ਭਰੋਸਾ ਰੱਖਿਆ ਹੈ ਅਤੇ ਮੈਂ ਡੋਲਿਆ ਨਹੀਂ।

Psalm 26:1 (UKJV) Judge me, O LORD; for I have walked in mine integrity: I have trusted also in the LORD; therefore I shall not slide.

1ਹੇ ਯਾਹਵੇਹ, ਮੈਨੂੰ ਦੋਸ਼ੀ ਨਾ ਠਹਿਰਾ, ਕਿਉਂਕਿ ਮੈਂ ਇੱਕ ਨਿਰਦੋਸ਼ ਜੀਵਨ ਬਤੀਤ ਕੀਤਾ ਹੈ; ਮੈਂ ਯਾਹਵੇਹ ਵਿੱਚ ਭਰੋਸਾ ਰੱਖਿਆ ਹੈ ਅਤੇ ਮੈਂ ਡੋਲਿਆ ਨਹੀਂ।

2ਹੇ ਯਾਹਵੇਹ, ਮੈਨੂੰ ਪਰਖ, ਅਤੇ ਮੇਰੀ ਪਰੀਖਿਆ ਲੈ, ਮੇਰੇ ਦਿਲ ਅਤੇ ਮੇਰੇ ਦਿਮਾਗ ਦੀ ਜਾਂਚ ਕਰ;

3ਕਿਉਂਕਿ ਤੇਰੀ ਦਯਾ ਹਮੇਸ਼ਾ ਮੇਰੀ ਅੱਖਾਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.