ਜ਼ਬੂਰਾਂ 29

ਹੇ ਪਰਮੇਸ਼ਵਰ ਦੇ ਪੁੱਤਰੋ, ਯਾਹਵੇਹ ਦੀ ਵਡਿਆਈ ਕਰੋ, ਯਾਹਵੇਹ ਦੀ ਮਹਿਮਾ ਅਤੇ ਤਾਕਤ ਦੀ ਵਡਿਆਈ ਕਰੋ।

Psalm 29:1 (UKJV) Give unto the LORD, O all of you mighty, give unto the LORD glory and strength.

1ਹੇ ਪਰਮੇਸ਼ਵਰ ਦੇ ਪੁੱਤਰੋ, ਯਾਹਵੇਹ ਦੀ ਵਡਿਆਈ ਕਰੋ, ਯਾਹਵੇਹ ਦੀ ਮਹਿਮਾ ਅਤੇ ਤਾਕਤ ਦੀ ਵਡਿਆਈ ਕਰੋ।

2ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ; ਉਸਦੀ ਪਵਿੱਤਰਤਾਈ ਦੀ ਸ਼ਾਨ ਵਿੱਚ ਯਾਹਵੇਹ ਦੀ ਅਰਾਧਨਾ ਕਰੋ।

3ਯਾਹਵੇਹ ਦੀ ਆਵਾਜ਼ ਪਾਣੀਆਂ ਦੇ ਉੱਪਰ ਹੈ; ਮਹਿਮਾ ਦਾ ਪਰਮੇਸ਼ਵਰ ਗਰਜਦਾ ਹੈ, ਯਾਹਵੇਹ ਸ਼ਕਤੀਸ਼ਾਲੀ ਪਾਣੀਆਂ ਉੱਤੇ ਗਰਜਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.