21ਯਾਹਵੇਹ ਦੀ ਵਡਿਆਈ ਹੋਵੇ, ਕਿਉਂਕਿ ਉਸਨੇ ਮੈਨੂੰ ਆਪਣਾ ਅਚੰਭਾ ਪਿਆਰ ਦਿਖਾਇਆ ਹੈ। ਜਦੋਂ ਮੈਂ ਇੱਕ ਘੇਰੇ ਹੋਏ ਸ਼ਹਿਰ ਵਿੱਚ ਸਾਂ।
22ਮੇਰੀ ਚੇਤਾਵਨੀ ਦੀ ਘੜੀ ਵਿੱਚ ਮੈਂ ਕਿਹਾ, “ਮੈਂ ਤੇਰੀ ਨਜ਼ਰ ਤੋਂ ਕੱਟਿਆ ਗਿਆ ਹਾਂ!” ਤਾਂ ਵੀ ਤੂੰ ਮੇਰੀ ਦਯਾ ਦੀ ਦੁਹਾਈ ਸੁਣੀ ਜਦੋਂ ਮੈਂ ਤੇਰੀ ਮਦਦ ਲਈ ਪੁਕਾਰਿਆ।
23ਯਾਹਵੇਹ ਦੇ ਸਾਰੇ ਵਫ਼ਾਦਾਰ ਲੋਕੋ, ਉਸਨੂੰ ਪਿਆਰ ਕਰੋ! ਯਾਹਵੇਹ ਉਹਨਾਂ ਦੀ ਰੱਖਿਆ ਕਰਦਾ ਹੈ ਜੋ ਉਸ ਨਾਲ ਸੱਚੇ ਹਨ, ਪਰ ਹੰਕਾਰ ਦਾ ਉਹ ਪੂਰਾ ਮੋੜ ਦਿੰਦਾ ਹੈ।
24ਤੁਸੀਂ ਸਾਰੇ ਜੋ ਯਾਹਵੇਹ ਵਿੱਚ ਆਸ ਰੱਖਦੇ ਹੋ, ਤਕੜੇ ਹੋਵੋ ਅਤੇ ਤੁਹਾਡਾ ਦਿਲ ਦਲੇਰ ਹੋਵੇ।