ਜ਼ਬੂਰਾਂ 33

ਉਸ ਵਿੱਚ ਸਾਡੇ ਮਨ ਅਨੰਦ ਕਰਦੇ ਹਨ, ਕਿਉਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਦੇ ਹਾਂ।

Psalm 33:21 (UKJV) For our heart shall rejoice in him, because we have trusted in his holy name.

19ਕੀ ਉਹਨਾਂ ਨੂੰ ਮੌਤ ਤੋਂ ਛੁਡਾਵੇ ਅਤੇ ਉਹਨਾਂ ਨੂੰ ਅਕਾਲ ਵਿੱਚ ਜਿਉਂਦਾ ਰੱਖੇ।

20ਅਸੀਂ ਯਾਹਵੇਹ ਦੀ ਉਮੀਦ ਵਿੱਚ ਉਡੀਕ ਕਰਦੇ ਹਾਂ; ਉਹ ਸਾਡੀ ਸਹਾਇਤਾ ਅਤੇ ਸਾਡੀ ਢਾਲ ਹੈ।

21ਉਸ ਵਿੱਚ ਸਾਡੇ ਮਨ ਅਨੰਦ ਕਰਦੇ ਹਨ, ਕਿਉਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਦੇ ਹਾਂ।

22ਹੇ ਯਾਹਵੇਹ ਤੁਹਾਡਾ ਅਟੁੱਟ ਪਿਆਰ ਸਾਡੇ ਨਾਲ ਹੋਵੇ, ਜਿਵੇਂ ਅਸੀਂ ਤੁਹਾਡੇ ਵਿੱਚ ਆਸ ਰੱਖਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.