ਜ਼ਬੂਰਾਂ 35

ਯਾਹਵੇਹ ਮੇਰੇ ਪਰਮੇਸ਼ਵਰ, ਮੈਨੂੰ ਆਪਣੀ ਧਾਰਮਿਕਤਾ ਵਿੱਚ ਸਹੀ ਠਹਿਰਾ; ਉਹਨਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ।

Psalm 35:24 (UKJV) Judge me, O LORD my God, according to your righteousness; and let them not rejoice over me.

22ਹੇ ਯਾਹਵੇਹ, ਤੁਸੀਂ ਇਹ ਦੇਖਿਆ ਹੈ; ਚੁੱਪ ਨਾ ਹੋਵੋ। ਮੇਰੇ ਯਾਹਵੇਹ ਮੇਰੇ ਤੋਂ ਦੂਰ ਨਾ ਹੋਵੋ।

23ਜਾਗ, ਅਤੇ ਮੇਰੇ ਬਚਾਅ ਲਈ ਉੱਠ! ਮੇਰੇ ਪਰਮੇਸ਼ਵਰ ਅਤੇ ਮੇਰੇ ਯਾਹਵੇਹ, ਮੇਰੇ ਲਈ ਲੜ।

24ਯਾਹਵੇਹ ਮੇਰੇ ਪਰਮੇਸ਼ਵਰ, ਮੈਨੂੰ ਆਪਣੀ ਧਾਰਮਿਕਤਾ ਵਿੱਚ ਸਹੀ ਠਹਿਰਾ; ਉਹਨਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ।

25ਉਹਨਾਂ ਨੂੰ ਇਹ ਨਾ ਸੋਚਣ ਦੇ, “ਵਾਹ, ਇਹੋ ਅਸੀਂ ਚਾਹੁੰਦੇ ਸੀ!” ਜਾਂ ਕਹਿਣ, “ਅਸੀਂ ਉਸਨੂੰ ਨਿਗਲ ਲਿਆ ਹੈ।”

26ਉਹ ਸਾਰੇ ਜਿਹੜੇ ਮੇਰੀ ਬਿਪਤਾ ਉੱਤੇ ਖੁਸ਼ ਹਨ ਸ਼ਰਮ ਅਤੇ ਉਲਝਣ ਵਿੱਚ ਪੈ ਜਾਣ। ਉਹ ਸਾਰੇ ਜੋ ਆਪਣੇ ਆਪ ਨੂੰ ਮੇਰੇ ਉੱਤੇ ਉੱਚਾ ਕਰਦੇ ਹਨ ਸ਼ਰਮ ਅਤੇ ਬੇਇੱਜ਼ਤੀ ਨਾਲ ਭਰ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.