ਜ਼ਬੂਰਾਂ 36

ਜਿਹੜੇ ਤੈਨੂੰ ਜਾਣਦੇ ਹਨ ਉਹਨਾਂ ਨਾਲ ਆਪਣਾ ਪਿਆਰ ਜਾਰੀ ਰੱਖ, ਆਪਣੀ ਧਾਰਮਿਕਤਾ ਸੱਚੇ ਦਿਲ ਵਾਲੇ ਲੋਕਾਂ ਉੱਤੇ ਵਧਾਈ ਜਾ।

Psalm 36:10 (UKJV) O continue your loving kindness unto them that know you; and your righteousness to the upright in heart.

8ਉਹ ਤੇਰੇ ਘਰ ਦੀ ਬਹੁਤਾਤ ਉੱਤੇ ਦਾਵਤ ਕਰਦੇ ਹਨ; ਤੂੰ ਉਹਨਾਂ ਨੂੰ ਆਪਣੇ ਅਨੰਦ ਦੀ ਨਦੀ ਵਿੱਚੋਂ ਪਿਲਾਉਂਦਾ ਹੈ।

9ਕਿਉਂਕਿ ਤੇਰੇ ਨਾਲ ਜੀਵਨ ਦਾ ਚਸ਼ਮਾ ਹੈ; ਤੇਰੀ ਰੋਸ਼ਨੀ ਵਿੱਚ ਅਸੀਂ ਰੋਸ਼ਨੀ ਦੇਖਦੇ ਹਾਂ।

10ਜਿਹੜੇ ਤੈਨੂੰ ਜਾਣਦੇ ਹਨ ਉਹਨਾਂ ਨਾਲ ਆਪਣਾ ਪਿਆਰ ਜਾਰੀ ਰੱਖ, ਆਪਣੀ ਧਾਰਮਿਕਤਾ ਸੱਚੇ ਦਿਲ ਵਾਲੇ ਲੋਕਾਂ ਉੱਤੇ ਵਧਾਈ ਜਾ।

11ਹੰਕਾਰੀ ਦਾ ਪੈਰ ਮੇਰੇ ਵਿਰੁੱਧ ਨਾ ਆਵੇ, ਨਾ ਹੀ ਦੁਸ਼ਟ ਦਾ ਹੱਥ ਮੈਨੂੰ ਦੂਰ ਭਜਾਵੇ।

12ਵੇਖ, ਕੁਕਰਮੀ ਦਾ ਅੰਤ ਹੋ ਚੁੱਕਿਆ ਹੈ, ਉਹ ਹੇਠਾਂ ਸੁੱਟੇ ਗਏ, ਹੁਣ ਉਹ ਉੱਠਣ ਦੇ ਯੋਗ ਨਹੀਂ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.