ਜ਼ਬੂਰਾਂ 36

ਵੇਖ, ਕੁਕਰਮੀ ਦਾ ਅੰਤ ਹੋ ਚੁੱਕਿਆ ਹੈ, ਉਹ ਹੇਠਾਂ ਸੁੱਟੇ ਗਏ, ਹੁਣ ਉਹ ਉੱਠਣ ਦੇ ਯੋਗ ਨਹੀਂ ਹਨ!

Psalm 36:12 (UKJV) There are the workers of iniquity fallen: they are cast down, and shall not be able to rise.

10ਜਿਹੜੇ ਤੈਨੂੰ ਜਾਣਦੇ ਹਨ ਉਹਨਾਂ ਨਾਲ ਆਪਣਾ ਪਿਆਰ ਜਾਰੀ ਰੱਖ, ਆਪਣੀ ਧਾਰਮਿਕਤਾ ਸੱਚੇ ਦਿਲ ਵਾਲੇ ਲੋਕਾਂ ਉੱਤੇ ਵਧਾਈ ਜਾ।

11ਹੰਕਾਰੀ ਦਾ ਪੈਰ ਮੇਰੇ ਵਿਰੁੱਧ ਨਾ ਆਵੇ, ਨਾ ਹੀ ਦੁਸ਼ਟ ਦਾ ਹੱਥ ਮੈਨੂੰ ਦੂਰ ਭਜਾਵੇ।

12ਵੇਖ, ਕੁਕਰਮੀ ਦਾ ਅੰਤ ਹੋ ਚੁੱਕਿਆ ਹੈ, ਉਹ ਹੇਠਾਂ ਸੁੱਟੇ ਗਏ, ਹੁਣ ਉਹ ਉੱਠਣ ਦੇ ਯੋਗ ਨਹੀਂ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.