ਜ਼ਬੂਰਾਂ 37

ਧਰਮੀ ਆਪਣੇ ਮੂੰਹ ਨਾਲ ਬੁੱਧ ਦੀ ਗੱਲ ਕਰਦੇ ਹਨ, ਅਤੇ ਉਹਨਾਂ ਦੀਆਂ ਜੀਭਾਂ ਧਰਮੀ ਗੱਲਾਂ ਬੋਲਦੀਆਂ ਹਨ।

Psalm 37:30 (UKJV) The mouth of the righteous speaks wisdom, and his tongue talks of judgment.

28ਕਿਉਂਕਿ ਯਾਹਵੇਹ ਧਰਮੀ ਨੂੰ ਪਿਆਰ ਕਰਦਾ ਹੈ ਅਤੇ ਆਪਣੇ ਵਫ਼ਾਦਾਰਾਂ ਨੂੰ ਨਹੀਂ ਤਿਆਗਦਾ। ਗਲਤ ਕੰਮ ਕਰਨ ਵਾਲੇ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ; ਦੁਸ਼ਟਾਂ ਦੀ ਅੰਸ ਨਾਸ ਹੋ ਜਾਵੇਗੀ।

29ਧਰਮੀ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਲਈ ਉਸ ਉੱਤੇ ਵੱਸਣਗੇ।

30ਧਰਮੀ ਆਪਣੇ ਮੂੰਹ ਨਾਲ ਬੁੱਧ ਦੀ ਗੱਲ ਕਰਦੇ ਹਨ, ਅਤੇ ਉਹਨਾਂ ਦੀਆਂ ਜੀਭਾਂ ਧਰਮੀ ਗੱਲਾਂ ਬੋਲਦੀਆਂ ਹਨ।

31ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਪਰਮੇਸ਼ਵਰ ਦੀ ਬਿਵਸਥਾ ਹੈ; ਉਹਨਾਂ ਦੇ ਪੈਰ ਤਿਲਕਦੇ ਨਹੀਂ।

32ਦੁਸ਼ਟ, ਧਰਮੀ ਨੂੰ ਮਾਰਨ ਦੇ ਇਰਾਦੇ ਨਾਲ ਉਸਦੀ ਉਡੀਕ ਵਿੱਚ ਪਏ ਰਹਿੰਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.