ਜ਼ਬੂਰਾਂ 38

ਹੇ ਮੇਰੇ ਯਾਹਵੇਹ ਅਤੇ ਮੇਰੇ ਮੁਕਤੀਦਾਤਾ, ਮੇਰੀ ਸਹਾਇਤਾ ਲਈ ਜਲਦੀ ਆ।

Psalm 38:22 (UKJV) Make haste to help me, O Lord my salvation.

20ਜਿਹੜੇ ਮੇਰੀ ਚੰਗਿਆਈ ਦਾ ਬਦਲਾ ਬਦੀ ਨਾਲ ਮੋੜਦੇ ਹਨ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਭਾਵੇਂ ਮੈਂ ਸਿਰਫ ਉਹੀ ਕਰਨਾ ਚਾਹੁੰਦਾ ਹਾਂ ਜੋ ਚੰਗਾ ਹੈ।

21ਯਾਹਵੇਹ, ਮੈਨੂੰ ਨਾ ਤਿਆਗ; ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋ।

22ਹੇ ਮੇਰੇ ਯਾਹਵੇਹ ਅਤੇ ਮੇਰੇ ਮੁਕਤੀਦਾਤਾ, ਮੇਰੀ ਸਹਾਇਤਾ ਲਈ ਜਲਦੀ ਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.