ਜ਼ਬੂਰਾਂ 38

ਜਿਹੜੇ ਮੇਰੀ ਚੰਗਿਆਈ ਦਾ ਬਦਲਾ ਬਦੀ ਨਾਲ ਮੋੜਦੇ ਹਨ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਭਾਵੇਂ ਮੈਂ ਸਿਰਫ ਉਹੀ ਕਰਨਾ ਚਾਹੁੰਦਾ ਹਾਂ ਜੋ ਚੰਗਾ ਹੈ।

Psalm 38:20 (UKJV) They also that render evil for good are mine adversaries; because I follow the thing that good is.

18ਮੈਂ ਆਪਣੀ ਬਦੀ ਦਾ ਇਕਰਾਰ ਕਰਦਾ ਹਾਂ; ਮੈਂ ਆਪਣੇ ਪਾਪ ਤੋਂ ਦੁੱਖੀ ਹਾਂ।

19ਬਹੁਤ ਸਾਰੇ ਬਿਨਾ ਕਾਰਨ ਮੇਰੇ ਦੁਸ਼ਮਣ ਬਣ ਗਏ ਹਨ; ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ, ਉਹ ਬਹੁਤ ਹਨ।

20ਜਿਹੜੇ ਮੇਰੀ ਚੰਗਿਆਈ ਦਾ ਬਦਲਾ ਬਦੀ ਨਾਲ ਮੋੜਦੇ ਹਨ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਭਾਵੇਂ ਮੈਂ ਸਿਰਫ ਉਹੀ ਕਰਨਾ ਚਾਹੁੰਦਾ ਹਾਂ ਜੋ ਚੰਗਾ ਹੈ।

21ਯਾਹਵੇਹ, ਮੈਨੂੰ ਨਾ ਤਿਆਗ; ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋ।

22ਹੇ ਮੇਰੇ ਯਾਹਵੇਹ ਅਤੇ ਮੇਰੇ ਮੁਕਤੀਦਾਤਾ, ਮੇਰੀ ਸਹਾਇਤਾ ਲਈ ਜਲਦੀ ਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.