ਜ਼ਬੂਰਾਂ 4

ਤੁਸੀਂ ਮੇਰੇ ਦਿਲ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ।

Psalm 4:7 (UKJV) You have put gladness in my heart, more than in the time that their corn and their wine increased.

5ਧਾਰਮਿਕਤਾ ਨਾਲ ਬਲੀ ਚੜ੍ਹਾ ਅਤੇ ਯਾਹਵੇਹ ਉੱਤੇ ਭਰੋਸਾ ਰੱਖ।

6ਬਥੇਰੇ ਜੋ ਇਹ ਆਖਦੇ ਹਨ, “ਕੌਣ ਹੈ ਜੋ ਸਾਨੂੰ ਚੰਗਾ ਸਮਾਂ ਵਿਖਾਏਗਾ?” ਹੇ ਯਾਹਵੇਹ, ਤੂੰ ਆਪਣੇ ਮੁੱਖ ਦਾ ਪ੍ਰਕਾਸ਼ ਸਾਡੇ ਉੱਤੇ ਚਮਕਾ।

7ਤੁਸੀਂ ਮੇਰੇ ਦਿਲ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ।

8ਮੈਂ ਸ਼ਾਂਤੀ ਨਾਲ ਲੇਟਦਾ ਹੀ ਸੌਂ ਜਾਵਾਂਗਾ, ਕਿਉਂਕਿ, ਹੇ ਯਾਹਵੇਹ ਕੇਵਲ ਤੁਸੀਂ ਹੀ, ਮੈਨੂੰ ਸੁਰੱਖਿਆ ਵਿੱਚ ਵਸਾਉਂਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.