ਜ਼ਬੂਰਾਂ 40

ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨ ਤੇਰੇ ਵਿੱਚ ਖੁਸ਼ ਹੋਣ ਅਤੇ ਅਨੰਦ ਕਰਨ; ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ, “ਯਾਹਵੇਹ ਮਹਾਨ ਹੈ!”

Psalm 40:16 (UKJV) Let all those that seek you rejoice and be glad in you: let such as love your salvation say continually, The LORD be magnified.

14ਉਹ ਸਾਰੇ ਜੋ ਮੇਰੀ ਜਾਨ ਲੈਣਾ ਚਾਹੁੰਦੇ ਹਨ ਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ; ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨ ਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।

15ਉਹ ਸਾਰੇ ਜਿਹੜੇ ਮੈਨੂੰ ਆਖਣ, “ਆਹਾ! ਆਹਾ!” ਉਹ ਆਪਣੀ ਹੀ ਸ਼ਰਮ ਨੂੰ ਵੇਖ ਕੇ ਘਬਰਾ ਜਾਣ।

16ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨ ਤੇਰੇ ਵਿੱਚ ਖੁਸ਼ ਹੋਣ ਅਤੇ ਅਨੰਦ ਕਰਨ; ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ, “ਯਾਹਵੇਹ ਮਹਾਨ ਹੈ!”

17ਪਰ ਮੇਰੇ ਲਈ, ਮੈਂ ਗਰੀਬ ਅਤੇ ਲੋੜਵੰਦ ਹਾਂ; ਤਾਂ ਵੀ ਯਾਹਵੇਹ ਮੇਰੀ ਚਿੰਤਾਂ ਕਰਦਾ ਹੈ। ਤੂੰ ਮੇਰਾ ਸਹਾਰਾ ਅਤੇ ਮੇਰਾ ਛੁਡਾਉਣ ਵਾਲਾ ਹੈ। ਤੂੰ ਮੇਰਾ ਪਰਮੇਸ਼ਵਰ ਹੈ, ਦੇਰ ਨਾ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.