ਜ਼ਬੂਰਾਂ 47

ਰਾਸ਼ਟਰਾਂ ਦੇ ਸਰਦਾਰ ਅਬਰਾਹਾਮ ਦੇ ਪਰਮੇਸ਼ਵਰ ਦੇ ਲੋਕਾਂ ਵਾਂਗ ਇਕੱਠੇ ਹੁੰਦੇ ਹਨ, ਕਿਉਂਕਿ ਧਰਤੀ ਦੇ ਰਾਜੇ ਪਰਮੇਸ਼ਵਰ ਦੇ ਹਨ; ਉਹ ਬਹੁਤ ਉੱਚਾ ਹੈ।

Psalm 47:9 (UKJV) The princes of the people are gathered together, even the people of the God of Abraham: for the shields of the earth belong unto God: he is greatly exalted.

7ਕਿਉਂਕਿ ਪਰਮੇਸ਼ਵਰ ਸਾਰੀ ਧਰਤੀ ਦਾ ਰਾਜਾ ਹੈ। ਉਸ ਦੀ ਵਡਿਆਈ ਲਈ ਜ਼ਬੂਰ ਗਾਓ।

8ਪਰਮੇਸ਼ਵਰ ਰਾਸ਼ਟਰਾਂ ਉੱਤੇ ਰਾਜ ਕਰਦਾ ਹੈ; ਪਰਮੇਸ਼ਵਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬਿਰਾਜਮਾਨ ਹੈ।

9ਰਾਸ਼ਟਰਾਂ ਦੇ ਸਰਦਾਰ ਅਬਰਾਹਾਮ ਦੇ ਪਰਮੇਸ਼ਵਰ ਦੇ ਲੋਕਾਂ ਵਾਂਗ ਇਕੱਠੇ ਹੁੰਦੇ ਹਨ, ਕਿਉਂਕਿ ਧਰਤੀ ਦੇ ਰਾਜੇ ਪਰਮੇਸ਼ਵਰ ਦੇ ਹਨ; ਉਹ ਬਹੁਤ ਉੱਚਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.