ਜ਼ਬੂਰਾਂ 48

ਯਾਹਵੇਹ ਮਹਾਨ ਹੈ ਅਤੇ ਮਹਿਮਾ ਦੇ ਯੋਗ ਹੈ, ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ, ਉਸਦੇ ਪਵਿੱਤਰ ਪਹਾੜ ਉੱਤੇ।

Psalm 48:1 (UKJV) Great is the LORD, and greatly to be praised in the city of our God, in the mountain of his holiness.

1ਯਾਹਵੇਹ ਮਹਾਨ ਹੈ ਅਤੇ ਮਹਿਮਾ ਦੇ ਯੋਗ ਹੈ, ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ, ਉਸਦੇ ਪਵਿੱਤਰ ਪਹਾੜ ਉੱਤੇ।

2ਆਪਣੀ ਉਚਾਈ ਵਿੱਚ ਸੁੰਦਰ, ਸਾਰੀ ਧਰਤੀ ਦੀ ਖੁਸ਼ੀ, ਜ਼ਾਫ਼ੋਨ ਦੀਆਂ ਉਚਾਈਆਂ ਵਾਂਗ ਸੀਯੋਨ ਪਰਬਤ ਹੈ, ਮਹਾਨ ਰਾਜੇ ਦਾ ਸ਼ਹਿਰ ਹੈ।

3ਪਰਮੇਸ਼ਵਰ ਨੇ ਉਸ ਦੇ ਰਾਜਮਹਿਲ ਵਿੱਚ ਵਾਸ ਕਰਕੇ; ਉਸਨੇ ਆਪਣੇ ਆਪ ਨੂੰ ਉਸਦਾ ਕਿੱਲਾ ਦਿਖਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.