ਜ਼ਬੂਰਾਂ 49

ਭਾਵੇਂ ਜਿਉਂਦੇ ਜੀ ਉਹ ਆਪਣੇ ਆਪ ਨੂੰ ਮੁਬਾਰਕ ਮੰਨਦੇ ਹਨ ਅਤੇ ਲੋਕ ਤੁਹਾਡੀ ਵਡਿਆਈ ਕਰਦੇ ਹਨ ਜਦੋਂ ਤੁਸੀਂ ਖੁਸ਼ਹਾਲ ਹੁੰਦੇ ਹੋ,

Psalm 49:18 (UKJV) Though while he lived he blessed his soul: and men will praise you, when you do well to yourself.

16ਤੂੰ ਨਾ ਡਰ ਜਦੋਂ ਕੋਈ ਮਨੁੱਖ ਅਮੀਰ ਹੋ ਜਾਵੇਂ, ਜਦੋਂ ਉਸਦੇ ਘਰ ਦੀ ਸ਼ਾਨ ਵਧ ਜਾਵੇ;

17ਕਿਉਂਕਿ ਜਦੋਂ ਉਹ ਮਰਨਗੇ ਤਾਂ ਉਹ ਆਪਣੇ ਨਾਲ ਕੁਝ ਵੀ ਨਹੀਂ ਲੈ ਜਾਣਗੇ, ਉਹਨਾਂ ਦੀ ਸ਼ਾਨ ਉਹਨਾਂ ਦੇ ਨਾਲ ਕਬਰ ਵਿੱਚ ਨਹੀਂ ਉਤਰੇਗੀ।

18ਭਾਵੇਂ ਜਿਉਂਦੇ ਜੀ ਉਹ ਆਪਣੇ ਆਪ ਨੂੰ ਮੁਬਾਰਕ ਮੰਨਦੇ ਹਨ ਅਤੇ ਲੋਕ ਤੁਹਾਡੀ ਵਡਿਆਈ ਕਰਦੇ ਹਨ ਜਦੋਂ ਤੁਸੀਂ ਖੁਸ਼ਹਾਲ ਹੁੰਦੇ ਹੋ,

19ਉਹ ਉਹਨਾਂ ਨਾਲ ਰਲ ਜਾਣਗੇ ਜੋ ਉਹਨਾਂ ਤੋਂ ਪਹਿਲਾਂ ਚਲੇ ਗਏ ਹਨ, ਜੋ ਮੁੜ ਕੇ ਜੀਵਨ ਦੀ ਰੋਸ਼ਨੀ ਨਹੀਂ ਦੇਖ ਸਕਣਗੇ।

20ਜਿਨ੍ਹਾਂ ਲੋਕਾਂ ਕੋਲ ਧਨ ਹੈ ਪਰ ਸਮਝ ਨਹੀਂ ਹੈ ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.