18ਭਾਵੇਂ ਜਿਉਂਦੇ ਜੀ ਉਹ ਆਪਣੇ ਆਪ ਨੂੰ ਮੁਬਾਰਕ ਮੰਨਦੇ ਹਨ ਅਤੇ ਲੋਕ ਤੁਹਾਡੀ ਵਡਿਆਈ ਕਰਦੇ ਹਨ ਜਦੋਂ ਤੁਸੀਂ ਖੁਸ਼ਹਾਲ ਹੁੰਦੇ ਹੋ,
19ਉਹ ਉਹਨਾਂ ਨਾਲ ਰਲ ਜਾਣਗੇ ਜੋ ਉਹਨਾਂ ਤੋਂ ਪਹਿਲਾਂ ਚਲੇ ਗਏ ਹਨ, ਜੋ ਮੁੜ ਕੇ ਜੀਵਨ ਦੀ ਰੋਸ਼ਨੀ ਨਹੀਂ ਦੇਖ ਸਕਣਗੇ।
20ਜਿਨ੍ਹਾਂ ਲੋਕਾਂ ਕੋਲ ਧਨ ਹੈ ਪਰ ਸਮਝ ਨਹੀਂ ਹੈ ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।